Ticker

6/recent/ticker-posts

Inter-College Youth Festivals Starts from October 01

Inter-College Youth Festivals of Guru Nanak Dev University from October 01

Amritsar,  September 19 :- Kamal Kumar

 Inter-College Cultural competitions, the Youth Festivals of Guru Nanak Dev University will be held from October 01, 2023.

            Prof. Preet Mohinder Singh Bedi, Dean Student's Welfare said that a large number of student-artists from various colleges affiliated to the University will participate in these festivals. The festivals will be organized in various venues of the University includes Dasmesh Auditorium, Guru Nanak Bhavan Auditorium, Conference Hall  and Architecture Department.


            Dr. Amandeep Singh, Incharge, Youth Welfare Department while giving details about the festivals said that first festival of B Zone (Gurdaspur, Pathankot and Tarn Taran) will be organized from October 01 to 03 and the youth festival of Govt./Constituent college/Associate Institutes' will be held on Ocotber 05 to 08. He said that Education Colleges youth festival is scheduled from October 09 to 11 and D' zone of Kapurthala and SBS Nagar district colleges Youth Festival will be held from October 13 to 16. In C Zone youth fest will be organized from October 18 to 21  in which GNDU affiliated colleges of Jalandhar district are participating. 'A' zone Amritsar district colleges youth festival is to be organized from October 25 to 28. The Inter-Zonal Final Youth Festival will be held on November 03 to 06, 2023

----------------------------------------------

✅  Also Read :- FOR STUDENT FREE-SHIP CARDS AND SCHOLARSHIPS, YOU CAN APPLY ONLINE ON DR. AMBEDKAR PORTAL: DR. BALJIT KAUR

---------------------------------------------

ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਤਰ-ਕਾਲਜ ਯੁਵਕ ਮੇਲੇ 01 ਅਕਤੂਬਰ ਤੋਂ


ਅµਮ੍ਰਿਤਸਰ, 19 ਸਤੰਬਰ, 2023 ( ਕਮਲ ਕੁਮਾਰ ) 

 ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ 01 ਅਕਤੂਬਰ, 2023 ਤੋਂ ਅੰਤਰ-ਕਾਲਜ ਸਭਿਆਚਾਰਕ ਮੁਕਾਬਲੇ 'ਯੁਵਕ ਮੇਲੇ' ਆਰੰਭ ਹੋਣ ਜਾ ਰਹੇ ਹਨ। ਡੀਨ ਵਿਿਦਆਰਥੀ ਭਲਾਈ ਪ੍ਰੋ. ਪ੍ਰੀਤ ਮੋਹਿੰਦਰ ਸਿੰਘ ਬੇਦੀ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿਚ ਯੂਨੀਵਰਸਿਟੀ ਨਾਲ ਸਬੰਧਤ ਵੱਖ ਵੱਖ ਕਾਲਜਾਂ ਤੇ ਕੈਂਪਸਾਂ ਦੇ ਵਿਦਿਆਰਥੀਆ ਕਲਾਕਾਰ ਹਿੱਸਾ ਲੈਣਗੇ। ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਤੋਂ ਇਲਾਵਾ ਇਹ ਮੁਕਾਬਲੇ ਗੁਰੂ ਨਾਨਕ ਭਵਨ ਆਡੀਟੋਰੀਅਮ, ਕਾਨਫਰੰਸ ਹਾਲ ਅਤੇ ਆਰਕੀਟੈਕਚਰ ਵਿਭਾਗ ਵਿਚ ਵੀ ਆਯੋਜਿਤ ਕੀਤੇ ਜਾਣਗੇ।

ਯੁਵਕ ਭਲਾਈ ਵਿਭਾਗ ਦੇ ਇੰਚਾਰਜ ਡਾ. ਅਮਨਦੀਪ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਦਾਸਪੁਰ, ਪਠਾਨਕੋਟ, ਤਰਨਤਾਰਨ ਜ਼ਿਲਿਆਂ ਦੇ ਕਾਲਜਾਂ ਦਾ ਬੀ ਜ਼ੋਨ ਜ਼ੋਨਲ ਯੁਵਕ ਮੇਲਾ 01 ਤੋਂ 03 ਅਕਤੂਬਰ, 2023 ਤਕ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ/ਕਾਂਸਟੀਚੁਐਂਟ ਕਾਲਜਾਂ ਅਤੇ ਐਸੋਸੀਏਟਸ ਇੰਸਟੀਚਿਊਟਾਂ ਦਾ ਯੁਵਕ ਮੇਲਾ 05 ਤੋਂ 08 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ। ਐਜੂਕੇਸ਼ਨ ਕਾਲਜਾਂ ਦਾ ਯੁਵਕ ਮੇਲਾ 09 ਤੋਂ 11 ਅਕਤੂਬਰ ਅਤੇ ਕਪੂਰਥਲਾ ਨਵਾਂ ਸ਼ਹਿਰ ਜ਼ਿਿਲ਼ਆ ਦੇ ਕਾਲਜਾਂ ਦਾ ਡੀ ਜ਼ੋਨ ਜ਼ੋਨਲ ਯੁਵਕ ਮੇਲਾ 13 ਤੋਂ 16 ਅਕਤੂਬਰ ਤਕ ਕਰਵਾਇਆ ਜਾਵੇਗਾ। ਜਲੰਧਰ ਜ਼ਿਲੇ ਦੇ ਕਾਲਜਾਂ ਦਾ ਸੀ ਜ਼ੋਨ ਯੁਵਕ ਮੇਲਾ 18 ਤੋਂ 21 ਅਕਤੂਬਰ ਅਤੇ ਅੰਮ੍ਰਿਤਸਰ ਜ਼ਿਲੇ ਦੇ ਕਾਲਜਾਂ ਦਾ ਏ ਜ਼ੋਨ ਯੁਵਕ ਮੇਲਾ 25 ਤੋਂ 28 ਅਕਤੂਬਰ  ਤਕ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇੰਟਰ-ਕਾਲਜ ਫਾਈਨਲ ਯੁਵਕ ਮੇਲਾ 03 ਤੋਂ 06 ਨਵੰਬਰ 2023 ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਵਿਖੇ ਵੱਖ ਵੱਖ ਸਟੇਜਾਂ 'ਤੇ ਕਰਵਾਇਆ ਜਾ ਰਿਹਾ ਹੈ।

Post a Comment

0 Comments